mYgn dy lwA dy nwdwAvy

nwdwAvyAW nUM pMny dy hyTW pVo Aqy m`no[

isrP jwxkwrI leI . kYlIPorinAw inAw ivBwg ny ieho ijhy iksy joiKm nUM nhIN ivcwirAw Aqy nw hI muAwienw kIqw hY ky ਗੁਨਾਹਗਾਰ sYks AprwDI ijhVw ky ies vYb swiet qy ivKwieAw jw irhw hY auh koeI hor AprwD vI krygw Aqy nW hI iksm dy ਭਵਿੱਖ iv`c Swied hox vwly AprwD dw ਸਰਵੇਖਣ kIqw hY

Byd pRkwSq kwnUMnI h`dW : ies vYbsweIt qy sYks mujrmwˆ dI EhI jwxkwrI idK rhI hY ijs nUM kYilPorinAw-knUMn dy qihq bynkwb krn dI AnumqI hY [ srkwrI kwnMUn qihq, ku`C sYks mujrmwˆ dI Awm jnqw leI nhIN KolI jw skdI, iesy leI auhnw nUM ies vYb swiet iv`c Swiml nhIN kIqw igAw[ styt lwA aunHW gunwhW qoN ielwvw iksy hor AprwDW nUM KolHx dI AnumqI nhIN idMdw ijnHW krky ਗੁਨਾਹਗਾਰ sYks AprwDI dw rijstrf hoxw jrUrI hovy [

ਚੂਕ ਅਤੇ ਗਲਤੀਆਂ ਸਕੂਲ, ਪਾਰਕ ਅਤੇ ਗਲੀ ਦੇ ਨਕਸ਼ੇ ਦੇ ਅੰਕੜਿਆਂ ਸੰਬੰਧੀ ਜਾਣਕਾਰੀ ਟੋਮਟੋਮ (TomTom) ਦੀ ਆਗਿਆ ਅਤੇ ਇੱਕ ਲਾਈਸੈਂਸ ਸਮਝੌਤੇ ਦੁਆਰਾ ਪ੍ਰਾਪਤ ਕੀਤੀ ਗਈ ਹੈ। ਇਸ ਵੈਬਸਾਈਟ ਤੇ ਦੂਜੀ ਜਾਣਕਾਰੀ ‘ਸਥਾਨਕ ਕਾਨੂੰਨ ਨਿਰਧਾਰਨ’ ਦੀਆਂ ਰਿਪੋਰਟਾਂ ਤੋਂ ਸੰਕਲਿਤ ਕੀਤੀ ਗਈ ਹੈ।ਉਸ ਵਿੱਚੋਂ ਜ਼ਿਆਦਾਤਰ ਜਾਣਕਾਰੀ ਉਹਨਾਂ ਵਿਅਕਤੀਆਂ ਤੋਂ ਲਈ ਗਈ ਹੈ ਜਿਹਨਾਂ ਨੂੰ ਸੈਕਸ ਅਪਰਾਧੀਆਂ ਦੇ ਤੌਰ ਤੇ ਪੰਜੀਕਰਨ ਕਰਨ ਅਤੇ ਘੱਟੋਂ ਘੱਟ ਸਾਲ ਵਿੱਚ ਇੱਕ ਵਾਰ ਆਪਣੇ ਪਤੇ ਅਤੇ ਹੋਰ ਜਾਣਕਾਰੀ ‘ਸਥਾਨਕ ਕਾਨੂੰਨ ਨਿਰਧਾਰਨ’ ਨੂੰ ਦੇਣ ਦੀ ਲੋੜ ਹੈ।ਕਿਉਂਕਿ ਜਾਣਕਾਰੀ ਤੁਰੰਤ ਬਦਲ ਸਕਦੀ ਹੈ ਅਤੇ ਪ੍ਰਾਪਤ ਸੂਚਨਾ ਵਿੱਚ ਅੰਤਰ ਹੋ ਸਕਦੇ ਹਨ, ਇਸ ਲਈ ਕੈਲੀਫੋਰਨੀਆ ਨਿਆਂ ਵਿਭਾਗ ਨੁਮਾਇੰਦਗੀ ਨਹੀਂ ਕਰਦਾ, ਚਾਹੇ ਸਪੱਸ਼ਟ ਜਾਂ ਅਸਪੱਸ਼ਟ, ਕਿ ਇਸ ਸਾਈਟ ਤੇ ਦਿੱਤੀ ਗਈ ਸੂਚਨਾ ਪੂਰਨ ਜਾਂ ਬਿਲਕੁਲ ਸਹੀ ਹੈ ।ਨਾਂ ਹੀ ਨਿਆਂ ਵਿਭਾਗ ਅਤੇ ਨਾਂ ਹੀ ਕੈਲਫੋਰਨੀਆ ਸਰਕਾਰ ਇਸ ਵੈਬਸਾਈਟ ਵਿਚ ਹੋਈਆਂ ਚੂਕ ਅਤੇ ਗਲਤੀਆਂ ਜਾਂ ਇਸ ਜਾਣਕਾਰੀ ਦੇ ਪ੍ਰਚਾਰ ਦੁਆਰਾ ਹੋਈਆਂ ਭੁੱਲਾਂ ਲਈ ਜ਼ਿੰਮੇਵਾਰ ਹੈ।

glq pCwx: jwxkwrI vrqx iv`c bhuq swvDwnI vrqnI cwhIdI hY ikaNik isrP nwm, aumr, Aqy pqy dy AwDwr qy SnwKq krn nwl glq pCwx ho skdI hY [

glqI suDwrx dw noits: jy ਤੁਹਾਨੂੰN ivSvws ਹੈ ਕਿ ies sweIt qy id`qI iksI jwxkwrI iv`c koeI glqI hY, qW ikRpw krky puils jW SYirP dy ivBwg nUM sMprk kro jW MegansLaw@doj.ca.gov qy eI-myl krky inAw ivBwg nwl sMprk kro

ਕਾਨੂੰਨੀ ਅਤੇ ਗੈਰਕਾਨੂੰਨੀ ਵਰਤੋਂ ਇਸ ਵੈਬਸਾਈਟ ਤੇ ਉਪਲਬਧ ਜਾਣਕਾਰੀ ਕੇਵਲ ਜਨਤਾ ਦੀ ਸੁਰੱਖਿਆ ਲਈ ਹੈ। ਕੋਈ ਇਸ ਜਾਣਕਾਰੀ ਦੀ ਵਰਤੋਂ ਅਪਰਾਧ ਕਰਨ ਜਾਂ ਇੱਕ ਅਪਰਾਧੀ ਜਾਂ ਉਸਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਲਈ ਵਰਤਦਾ ਹੈ ਤਾਂ ਇਹ ਵਿਸ਼ਾ ਅਪਰਾਧਿੱਕ ਮੁਕੱਦਮਾ ਅਤੇ ਕਾਨੂੰਨੀ ਨਾਗਰਿਕ-ਫਰਜ ਦੇ ਅਧੀਨ ਹੋਵੇਗਾ। ਕੋਈ ਵਿਅਕਤੀ ਜਿਸਨੂੰ ਪੈਨਲ ਕੋਡ ਦੀ ਧਾਰਾ 290 ਅਨੁਸਾਰ ਪੰਜੀਕਰਨ ਕਰਾਉਣ ਦੀ ਲੋੜ ਹੈ ਜੋ ਇਸ ਵੈਬਸਾਈਟ ਵਿੱਚ ਪ੍ਰਵੇਸ਼ ਕਰਦਾ ਹੈ ਉਸਨੂੰ $1,000 ਤੱਕ ਦਾ ਜੁਰਮਾਨਾ, ਛੇ ਮਹੀਨਿਆਂ ਤੱਕ ਦੀ ਕਾਊਂਟੀ ਜੇਲ ਵਿੱਚ ਕੈਦ ਜਾਂ ਦੋਵੇਂ ਜੁਰਮਾਨਾ ਅਤੇ ਕੈਦ ਹੋ ਸਕਦੇ ਹਨ। (ਪੈਨਲ ਕੋਡ, § 290.46, subd. (k).।)



mYˆ dwAvw-iqAwg ਨੂੰ pVH ilAw hY Aqy mYˆ iehnwˆ swry inXmwˆ Aqy Srqwˆ nUM mMndw hw [