ਮੈਗਨ ਦਾ ਕਾਨੂੰਨ ਘਰ

ਕੈਲੀਫੋਰਨੀਆ ਨਿਆਂ ਵਿਭਾਗ ਦੀ ਔਫੀਸ਼ੀਅਲ ਇੰਟਰਨੈਟ ਵੈਬਸਾਈਟ ਤੇ ਤੁਹਾਡਾ ਸੁਆਗਤ ਹੈ, ਜੋ ਕੈਲੀਫੋਰਨੀਆ ਵਿੱਚ ਨਾਮਜ਼ਦ ਰਜਿਸਟਰਡ ਯੋਨ ਅਪਰਾਧੀਆਂ ਨੂੰ ਸੂਚੀਬੱਧ ਕਰਦੀ ਹੈ।ਇਸ ਸਾਈਟ ਵਿੱਚ ਦਿੱਤੀ ਗਈ ਜਾਣਕਾਰੀ ਸਥਾਨਕ ਕਾਨੂੰਨ ਪਾਲਨ ਏਜੰਸੀਆਂ ਅਤੇ ਹੋਰ ਅਪਰਾਧੀ ਨਿਆਂ ਸੰਸਥਾਵਾਂ ਦੁਆਰਾ ਦਿੱਤੀ ਗਈ ਜਾਣਕਾਰੀ ਤੇ ਅਧਾਰਿਤ ਹਨ। ਕੈਲੀਫੋਰਨੀਆਂ ਦੇ ਕਾਨੂੰਨ ਦੇ ਮੁਤਾਬਿਕ, ਨਿਆਂ ਵਿਭਾਗ ਉਹਨਾਂ ਯੋਨ ਅਪਰਾਧੀਆਂ ਦੀ ਵਿਸ਼ਿਸ਼ਟ ਜਾਣਕਾਰੀ ਦੇਣ ਵਿਚ ਸਮਰਥ ਹੈ ਜਿਹਨਾਂ ਨੂੰ ਕੈਲੀਫੋਰਨੀਆ ਵਿਚ ਯੋਨ ਅਪਰਾਧੀ ਦੇ ਰੂਪ ਵਿਚ ਪੰਜੀਕਰਨ ਕਰਵਾਉਣ ਦੀ ਲੋੜ ਹੈ। 39, 139 ਤੋਂ ਜਿਆਦਾ ਮੁਲਜਮਾਂ ਦੇ ਵਿਸ਼ਿਸ਼ਟ ਘਰ ਦੇ ਪਤੇ ਨੂੰ ਪਰਦਰਸ਼ਿਤ ਕੀਤਾ ਗਿਆ ਹੈ। 42,073 ਇਸ ਤੋਂ ਇਲਾਵਾ 11,679 ਅਪਰਾਧੀਆਂ ਨੂੰ ਜਿਪ ਕੋਡ, ਸ਼ਹਿਰ ਅਤੇ ਕਾਉਂਟੀ ਦੀ ਸੁਚੀ ਦੇ ਸਹਿਤ ਸਾਈਟ ਤੇ ਸ਼ਾਮਲ ਹਨ। ਪੈਨਲ ਕੋਡ § 290.46 ਦੇ ਅਨੁਸਾਰ 36,564 ਦੂਜੇ ਅਪਰਾਧੀਆਂ ਦੀ ਜਾਣਕਾਰੀ ਇਸ ਸਾਈਟ ਤੇ ਸ਼ਾਮਲ ਨਹੀਂ ਹੈ ਅਤੇ ਆੱਨਲਾਈਨ ਪੋਸਟ ਨਹੀਂ ਕੀਤੀ ਜਾ ਸਕਦੀ ਪਰ ਕਾਨੂੰਨ ਨਿਰਧਾਰਨ ਕਰਮਚਾਰੀ ਨੂੰ ਇਸਦਾ ਪਤਾ ਹੁੰਦਾ ਹੈ। ਨਿਆਂ ਵਿਭਾਗ ਦੂਜੀਆਂ ਵੈਬਸਾਈਟਾਂ ਤੇ ਜਾਹਰ ਕੀਤੀ ਗਈ ਯੋਨ ਅਪਰਾਧੀ ਜਾਣਕਾਰੀ ਲਈ ਭਰੋਸਾ ਨਹੀਂ ਦੇ ਸਕਦਾ। ਕੁਝ ਯੋਨ ਅਪਰਾਧ ਵੈਬਸਾਈਟਾਂ ਗੈਰ ਸਰਕਾਰੀ ਸ੍ਰੋਤਿਆਂ ਪਾਸੋਂ ਜਾਣਕਾਰੀ ਪ੍ਰਾਪਤ ਕਰਦੀਆਂ ਹਨ ਜਿਸ ਵਿੱਚ ਪੁਰਾਣੀ ਜਾਣਕਾਰੀ ਹੋ ਸਕਦੀ ਹੈ। ਇਸ ਸਾਈਟ ਵਿੱਚ ਦਿਤੀ ਗਈ ਜਾਣਕਾਰੀ ਰੋਜ਼ਾਨਾ ਅਪਡੇਟ ਹੁੰਦੀ ਹੈ ਅਤੇ ਵਿਸ਼ੇਸ਼ ਰੂਪ ਤੇ ਰਾਜ-ਵਿਆਪੀ ਡਾਟਾਬੇਸ ਤੋਂ ਉਖੇੜੀ ਜਾਂਦੀ ਹੈ ਅਤੇ ਕਾਨੂੰਨ ਨਿਰਧਾਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ ।

ਅਗਲੇ ਪੰਨੇ ਤੇ ਲਿਖੇ ਦਾਅਵਾ-ਤਿਆਗ ਨੂੰ ਪੜ੍ਹਨ ਅਤੇ ਕਬੂਲ ਕਰਨ ਤੋਂ ਬਾਅਦ ਤੁਸੀ ਕਿਸੀ ਵੀ ਅਪਰਾਧੀ ਦੇ ਨਾਮ ਦੇ ਨਾਲ ਡਾਟਾਬੇਸ ਵਿਚੋਂ ਖੋਜ ਕਰ ਸਕਦੇ ਹੋ ਅਤੇ ਉਸਦੇ ਜਿਪ ਕੋਡ, ਸ਼ਹਿਰ/ਕਾਉਂਟੀ ਦੀ ਸੂਚੀ, ਨਿੱਜੀ ਪ੍ਰੋਫਾਈਲ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ ਅਤੇ ਆਪਣੇ ਗੁਆਂਢ ਜਾਂ ਪ੍ਰਦੇਸ਼ ਦੇ ਥਰ-ਥਰ ਤੇ, ਕਿਸੇ ਵੀ ਸੂਚੀਬੱਧ ਅਪਰਾਧੀ(ਜਿਹਨਾਂ ਵਾਸਤੇ ਸਾਨੂੰ ਕਾਨੂੰਨ, ਘਰ ਦਾ ਪਤਾ ਦਰਸਾਉਣ ਦੀ ਆਗਿਆ ਦਿੰਦਾ ਹੈ) ਦੇ ਵਿਸ਼ੇਸ਼ ਸਥਾਨ ਦੀ ਜਾਣਕਾਰੀ ਨੂੰ ਖੋਜਣ ਲਈ ਸਾਡੀ ਮੈਪ ਐਪਲੀਕੇਸ਼ਨ ਦੀ ਵਰਤੋਂ ਕਰੋ ਸਕਦੇ ਹੋ । ਕਾਨੂੰਨ ਦੇ ਤਹਿਤ ਇੱਕ ਸੂਚੀਬੱਧ ਯੋਨ ਅਪਰਾਧੀ ਨੂੰ ਯੋਨ ਅਪਰਾਧ ਸਾਈਟ ਦੀ ਵਰਤੋਂ ਕਰਨ ਦੀ ਮਨਾਹੀ ਹੈ। ਹਾਂਲਾਕਿ ਉਸ ਅਪਰਾਧੀ ਨੂੰ ਮੈਗਨ ਦਾ ਕਾਨੂੰਨ ਮੁੱਖ ਹੋਮ ਪੇਜ ਤੇ ਜਾਣਕਾਰੀ ਦੇਖਣ ਦੀ ਇਜ਼ਾਜ਼ਤ ਹੈ।

swry sYks AprwDI PVy ਤੇ ਕੈਦ nhIN gey। ਜ਼ਿਆਦਾਤਰ sYks AprwD ਸ਼ਿਕਾਰ ਹੋਏ ਵਿਅਕਤੀ dy pirvwr, dosqW jW ਜਾਣ ਪਛਾਣ ਦੇ ਲੋਕਾਂ duAwrw kIqy jWdy hn[ਹੋਰ ਜਾਣਕਾਰੀ ਲਈ K`by pwsy id`qy ਗਏ ilMk qy kilk krnw nw Bu`lo ik ikvyN ਤੁਸੀ ਆਪ ਨੂੰ Aqy Apxy pirvwr ਨੂੰ ਬਚਾ ਸਕਦੇ ਹੋ, sYks AprwDIAW bwry ਸਚਾਈ, Aksr pu`Cy jwx vwly ਸਵਾਲ Aqy kYlIPorinAw iv`c sYks AprwDI rijstRySn jrUrqW[

ਇਹ ਵੈਬਸਾਈਟ ਇਹਨਾਂ ਰਜਿਸਟਰਾਂਟ ਵਿੱਚੋਂ ਕੁਝ ਦਾ ਸੰਕੇਤ ਕਰਦੀ ਹੈ ਜੋ ਪੰਜੀਕਰਨ ਜਰੂਰਤਾਂ ਦੀ ਉਲੰਘਣਾ ਇਸ ਵਕਤ ਕਰ ਰਹੇ ਹਨ। ਤੁਹਾਡੇ ਕੋਲ ਇਹਨਾਂ ਵਿਅਕਤੀਆਂ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਤੁਹਾਨੂੰ ਤੁਹਾਡੇ ਸਥਾਨਕ ਕਾਨੂੰਨ ਨਿਰਧਾਰਨ ਏਜੰਸੀ ਨੂੰ ਇਤਲਾਹ ਦੇਣੀ ਚਾਹੀਦੀ ਹੈ।

ਸਾਵਧਾਨ: ਨਿੱਜੀ ਕੰਪਨੀ ਦੁਆਰਾ ਅਜਿਹੀ ਕੋਈ ਸੇਵਾ ਨਹੀ ਹੈ ਜੋ ਰਜਿਸਟਰਾਂਟ ਨੂੰ ਇਸ ਸਾਈਟ ਤੋਂ ਹਟਾ ਸਕੇ। ਇਸ ਸਾਈਟ ਤੋਂ ਹਟਣ ਲਈ ਰਜਿਸਟਰਾਂਟ ਡੀ.ਓ.ਜੇ ਨੂੰ ਵਰਜਿਤ ਕਰਨ ਲਈ ਅਰਜ਼ੀ ਦੇ ਸਕਦਾ ਹੈ ਅਤੇ ਜੇਕਰ ਉਹ ਕੈਲੀਫੋਰਨੀਆ ਪੈਨਲ ਕੋਡ (ਦੰਡ ਵਿਧਾਨ) 290.46 (e) ਦੀਆਂ ਜਰੂਰਤਾਂ ਨੂੰ ਪੂਰਾ ਕਰਦੇ ਹਨ ਤਾਂ ਡੀ.ਓ.ਜੇ ਉਹਨਾਂ ਨੂੰ ਸਾਈਟ ਤੋਂ ਵਰਜਿਤ ਕਰ ਦੇਵੇਗਾ । ਹਾਲਾਂਕਿ, ਵਿਅਕਤੀ ਜੋ ਜਿਹਨਾਂ ਨੂੰ ਫਾਇਲ ਕੀਤਾ ਗ਼ਿਆ ਹੋਏ ਜਾਂ ਫਿਰ ਇਨਟਰਨੈਟ ਸਾਈਟ ਤੋਂ ਵਰਜਿਤ ਕਰ ਦਿਤਾ ਗਿਆ ਹੋਏ, ਉਹਨਾਂ ਨੂੰ ਯੋਨ ਅਪਰਾਧੀ ਦੇ ਰੂਪ ਵਿਚ ਪੰਜੀਕਰਨ ਕਰਨ ਦੇ ਫ਼ਰਜ਼ ਤੋਂ ਅਜ਼ਾਦੀ ਨਹੀਂ ਮਿਲਦੀ , ਧਾਰਾ 290 ਦੇ ਤਹਿਤ। ਜੇਕਰ ਰਜਿਸਟਰਾਂਟ ਦੀ ਪੰਜੀਕਰਨ ਕਰਨ ਦੀ ਜਰੂਰਤ ਨੂੰ ਅਦਾਲਤ ਦੇ ਆਦੇਸ਼ ਨਾਲ ਸਮਾਪਤ ਕਰ ਦਿੱਤਾ ਜਾਵੇ ਤਾਂ ਰਜਿਸਟਰਾਂਟ ਪੰਜੀਕਰਨ ਰਿਕਾਰਡ ਰੀਵਿਊ ਲਈ ਡੀ.ਓ.ਜੇ ਨਾਲ ਸੰਪਰਕ ਕਰ ਸਕਦਾ ਹੈ। ਰਿਕਾਰਡ ਰੀਵਿਊ ਲਈ ਬੇਨਤੀ ਕਰਨ ਉੱਤੇ ਵਧੇਰੀ ਜਾਣਕਾਰੀ ਲਈ ਅਟਰਨੀ ਜਨਰਲ ਦੀ ਵੈਬਸਾਈਟ ਤੇ ਜਾਓ: http://oag.ca.gov/fingerprints/security.

vrq ky cMgy ivKy

skrIn rYsoਲੂSn 1024*768 ipksls jW ijAwdw, ieMtrnYt ਐksplorr 5.0 jW ijAwdw, nytskyp 6.1 jW ijAwdw

kYlIPorinAw- mYgn lwA ਦੇ sYks AprwDIAW ਨੂੰ l`Bx vwlw nkSw swiet vyoKo[